ਜੰਮੂ-ਕਸ਼ਮੀਰ ‘ਚ ਸੜਕ ਹਾਦਸੇ ‘ਚ 10 ਜ਼ਖਮੀ

ਜੰਮੂ: ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ‘ਚ ਸ਼ਨੀਵਾਰ ਨੂੰ ਇਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ‘ਚ 10 ਲੋਕ ਜ਼ਖਮੀ ਹੋ ਗਏ।

ਪੁਲਿਸ ਨੇ ਕਿਹਾ, “ਪਰਨੋਟ ਨੇੜੇ ਇੱਕ ਯਾਤਰੀ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ 10 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਰਾਮਬਨ ਦੇ ਜ਼ਿਲ੍ਹਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਗੱਡੀ ਰਾਮਬਨ ਤੋਂ ਸੰਗਲਦਾਨ ਜਾ ਰਹੀ ਸੀ।”

ਸੜਕ ਦੁਰਘਟਨਾ.

Leave a Reply

%d bloggers like this: