ਕਰਨਾਟਕ ਸਰਕਾਰ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਸ਼ਨੀਵਾਰ ਨੂੰ ਆਉਣ ਵਾਲੇ ਬਕਰੀਦ ਮੌਕੇ ਸੂਬੇ ਵਿੱਚ ਗਊਆਂ ਦੀ ਹੱਤਿਆ ਨਾ ਕੀਤੀ ਜਾਵੇ।
ਬੈਂਗਲੁਰੂ:ਕਰਨਾਟਕ ਸਰਕਾਰ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਸ਼ਨੀਵਾਰ ਨੂੰ ਆਉਣ ਵਾਲੇ ਬਕਰੀਦ ਮੌਕੇ ਸੂਬੇ ਵਿੱਚ ਗਊਆਂ ਦੀ ਹੱਤਿਆ ਨਾ ਕੀਤੀ ਜਾਵੇ।
